▶
Dailymotion
Home
Trending
US
en
▶
Dailymotion
Built with
v0
ਸਿੱਧੂ ਮੂਸੇਵਾਲਾ ਕਤਲ ਮਾਮਲਾ: ਮੂਸੇ ਵਾਲਾ ਦੇ ਪਿਤਾ ਨੂੰ 7 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ – Dailymotion
ਸਿੱਧੂ ਮੂਸੇਵਾਲਾ ਕਤਲ ਮਾਮਲਾ: ਮੂਸੇ ਵਾਲਾ ਦੇ ਪਿਤਾ ਨੂੰ 7 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ
2 views
Published 6 months ago
Like
Dislike
Share
Save
E
ETVBHARAT
Verified
102 subscribers
Description
ਮਾਨਸਾ: ਸਿੱਧੂ ਮੂਸੇਵਾਲਾ ਦੇ ਵਕੀਲ ਐਡਵੋਕੇਟ ਸਤਿੰਦਰ ਪਾਲ ਸਿੰਘ ਨਿਤਨ ਨੇ ਦੱਸਿਆ ਕਿ ਅੱਜ ਸਿੱਧੂ ਮੂਸੇਵਾਲੇ ਕਤਲ ਕੇਸ ਵਿੱਚ ਗਵਾਹੀ ਦੇਣ ਦੇ ਲਈ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਹੋਣਾ ਸੀ ਪਰ ਉਹ ਕਿਸੇ ਕਾਰਨ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋ ਸਕੇ। ਜਿਸ ਦੇ ਚੱਲਦੇ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ 7 ਫਰਵਰੀ 2025 ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਉਹਨਾਂ ਕਿਹਾ ਕਿ ਮੁਲਜ਼ਮਾਂ ਨੂੰ 17 ਜਨਵਰੀ 2025 ਨੂੰ ਵੀਡੀਓ ਕਾਨਫਰੰਸਿੰਗ ਦੇ ਜਰੀਏ ਪੇਸ਼ ਹੋਣ ਦੇ ਲਈ ਹੁਕਮ ਜਾਰੀ ਹੋਏ ਹਨ। ਉਹਨਾਂ ਕਿਹਾ ਕਿ ਅੱਜ ਮਾਨਯੋਗ ਅਦਾਲਤ ਦੇ ਵਿੱਚ ਸਾਰੇ ਹੀ ਮੁਲਜ਼ਮ ਲਾਰੈਂਸ ਬਿਸ਼ਨੋਈ ਜੱਗੂ ਭਗਵਾਨਪੁਰੀਆ ਸਮੇਤ ਵੀਡੀਓ ਕਾਨਫਰੰਸਿੰਗ ਦੇ ਜਰੀਏ ਪੇਸ਼ ਹੋਏ ਹਨ।
Related Videos
1:11
ਸਿੱਧੂ ਮੂਸੇਵਾਲਾ ਕਤਲ ਮਾਮਲਾ: ਮੂਸੇ ਵਾਲਾ ਦੇ ਪਿਤਾ ਨੂੰ 7 ਫਰਵਰੀ ਨੂੰ ਪੇਸ਼ ਹੋਣ ਦੇ ਹੁਕਮ
ETVBHARAT
2 views
•
6 months ago
2:32
ਛੇਵੀਂ ਕਲਾਸ ਦੀ ਬੱਚੀ ਪਹੁੰਚੀ ਸਿੱਧੂ ਮੂਸੇ ਵਾਲਾ ਦੇ ਘਰ, ਇਨਸਾਫ ਨੂੰ ਲੈ ਕੇ ਮੂਸੇਵਾਲਾ ਦੇ ਪਿਤਾ ਨੂੰ ਕੀਤੇ ਸਵਾਲ
ETVBHARAT
8 views
•
1 month ago
3:50
ਸਿੱਧੂ ਦੇ ਪਿਤਾ ਨੂੰ ਆਇਆ ਗੁੱਸਾ!ਮੂਸੇਵਾਲਾ ਦੇ ਕਤ+ਲ 'ਤੇ ਕਿਤਾਬ ਲਿੱਖਣ ਵਾਲੇ ਨੂੰ ਹੋ ਗਿਆ ਸਿੱਧਾ!|OneIndia Punjabi
Oneindia Punjabi
0 views
•
1 year ago
1:04
ਡੇਰਾ ਮੁਖੀ ਨੂੰ 5 ਅਕਤੂਬਰ ਨੂੰ ਪੇਸ਼ ਹੋਣ ਦੇ ਹੁਕਮ
DayAndNightNewsChd
236 views
•
12 years ago
2:12
ਮਾਨਸਾ ਦੇ ਦੁਕਾਨਦਾਰਾਂ ਨੂੰ ਮਿਲ ਰਹੀਆਂ ਧਮਕੀਆਂ, ਮੂਸੇਵਾਲਾ ਦੇ ਕਤਲ ਤੋਂ ਬਾਅਦ ਆ ਰਹੇ ਧਮਕੀ ਭਰੇ ਫੋਨ
ABP Sanjha
2 views
•
3 years ago
8:20
"ਮੂਸੇਵਾਲਾ ਦੇ ਪਿਤਾ ਨੂੰ ਕਰੋ ਬਹਿਸ ਵਿੱਚ ਸ਼ਾਮਿਲ!" ਸੁਨੀਲ ਜਾਖੜ ਦੇ ਬਿਆਨ ਮਗਰੋਂ ਪੈ ਗਿਆ ਗਾਹ! |OneIndia Punjabi
Oneindia Punjabi
0 views
•
1 year ago
2:59
ਸਿਆਸੀ ਲੀਡਰਾਂ ਨੂੰ ਮੂਸੇਵਾਲਾ ਦੇ ਪਿਤਾ ਨੇ ਕੀ ਕੀਤੀ ਅਪੀਲ ?
ABP Sanjha
658 views
•
3 years ago
1:53
ਮੁੱਖ ਮੰਤਰੀ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਇਨਸਾਫ਼ ਦਾ ਦਿੱਤਾ ਭਰੋਸਾ | OneIndia Punjabi
Oneindia Punjabi
2 views
•
2 years ago
3:02
Breaking : ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲਿਖੀ ਮਾਨ ਨੂੰ ਚਿੱਠੀ, DGP ਤੋਂ ਜਨਤਕ ਮੁਆਫੀ ਦੀ ਕੀਤੀ ਮੰਗ
ABP Sanjha
18 views
•
3 years ago
5:25
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਦਿੱਤੀ ਪ੍ਰਸ਼ਾਸਨ ਨੂੰ ਚੇਤਾਵਨੀ | OneIndia Punjabi
Oneindia Punjabi
0 views
•
2 years ago