▶
Dailymotion
Home
Trending
US
en
▶
Dailymotion
Built with
v0
ਕਾਂਗਰਸੀ ਆਗੂਆਂ 'ਚ ਨਵਜੋਤ ਸਿੱਧੂ ਨੂੰ ਲੈ ਕੇ ਵੱਡੀ ਨਾਰਾਜ਼ਗੀ, 9 ਲੀਡਰਾਂ ਨੇ ਸਿੱਧੂ ਖਿਲਾਫ਼ ਜਾਰੀ ਕੀਤਾ ਬਿਆਨ | – Dailymotion
ਕਾਂਗਰਸੀ ਆਗੂਆਂ 'ਚ ਨਵਜੋਤ ਸਿੱਧੂ ਨੂੰ ਲੈ ਕੇ ਵੱਡੀ ਨਾਰਾਜ਼ਗੀ, 9 ਲੀਡਰਾਂ ਨੇ ਸਿੱਧੂ ਖਿਲਾਫ਼ ਜਾਰੀ ਕੀਤਾ ਬਿਆਨ |
0 views
Published 1 year ago
Like
Dislike
Share
Save
O
Oneindia Punjabi
Verified
85 subscribers
Description
ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਹਾਲ ਹੀ ’ਚ ਦਿੱਤੇ ਗਏ ਵਿਵਾਦਤ ਬਿਆਨਾਂ ਨੂੰ ਲੈ ਕੇ ਕਾਂਗਰਸ ’ਚ ਨਾਰਾਜ਼ਗੀ ਹੈ। ਉਨ੍ਹਾਂ ਨੇ ਹਾਲ ਹੀ ’ਚ ਸਾਬਕਾ ਸੂਬਾ ਪ੍ਰਧਾਨ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ’ਤੇ ਹੱਲਾ ਬੋਲਿਆ ਸੀ। ਕਾਂਗਰਸੀ ਆਗੂਆਂ ਨੇ ਹੁਣ ਸਿੱਧੂ ਨੂੰ ‘ਬਾਰੂਦ’ ਕਰਾਰ ਦਿੱਤਾ ਹੈ, ਜੋ ਕਿ ਜਿਸ ਪਾਰਟੀ ’ਚ ਹੁੰਦੇ ਹਨ, ਉੱਥੇ ਹੀ ਫਟਦੇ ਹਨ। ਕਾਂਗਰਸ ਤੇ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਨੇ ਅਨੁਸ਼ਾਸਨਹੀਣਤਾ ਨੂੰ ਲੈ ਕੇ ਸਿੱਧੂ ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਮੰਗ ਕੀਤੀ ਹੈ।9 ਲੀਡਰਾਂ ਨੇ ਸਿੱਧੂ ਖਿਲਾਫ਼ ਜਾਰੀ ਕੀਤਾ ਬਿਆਨ।.ਕਾਂਗਰਸੀ ਆਗੂਆਂ ਵੱਲੋਂ ਜਾਰੀ ਸਾਂਝੇ ਬਿਆਨ ’ਚ ਕਿਹਾ ਗਿਆ ਹੈ ਕਿ ਭਾਵੇਂ ਹੀ ਸਿੱਧੂ ਸਨਮਾਨਯੋਗ ਹੋਣ ਪਰ ਉਨ੍ਹਾਂ ਦੇ ਕੰਮ ਅਕਸਰ ਹੀ ਪਾਰਟੀ ਖ਼ਿਲਾਫ਼ ਹੁੰਦੇ ਹਨ। . Big displeasure among Congress leaders about Navjot Sidhu, 9 leaders issued a statement against Sidhu. . . . #navjotsinghsidhu #punjabcongress #punjabnews
Related Videos
4:09
ਨਵਜੋਤ ਸਿੱਧੂ 'ਤੇ ਵੱਡਾ ਆਰੋਪ Navjot Sidhu betrayed Congress: Mandeep Singh Manna || The Punjab TV
The Punjab TV
4 views
•
6 years ago
9:59
ਨਵਜੋਤ ਸਿੱਧੂ ਦੀ ਕਾਂਗਰਸੀਆਂ ਨੂੰ ਨਸੀਹਤ Navjot Sidhu advise to Congress | Judge Singh Chahal | Punjab TV
The Punjab TV
3 views
•
3 years ago
8:34
ਨਵਜੋਤ ਸਿੱਧੂ ਨੇ ਪਾ ਦਿੱਤਾ ਖਿਲਾਰਾ Navjot Sidhu divided Congress? | Judge Singh Chahal | The Punjab TV
The Punjab TV
3 views
•
3 years ago
8:36
ਨਵਜੋਤ ਸਿੱਧੂ ਦਾ ਐਕਸ਼ਨ Navjot Sidhu is in Action Mode today | Judge Singh Chahal | The Punjab TV
The Punjab TV
5 views
•
4 years ago
2:53
फिर बदले Navjot Singh Sidhu के तेवर | Punjab latest news | Punjab Congress | Breaking news | #DBLIVE
DB LIVE
0 views
•
3 years ago
3:44
Navjot Singh Sidhu to take charge as Punjab Congress chief today, Amarinder Singh to attend event
India Today
1.2K views
•
4 years ago
2:19
Punjab Congress crisis: Harish Rawat to meet Amarinder Singh, Navjot Singh Sidhu today
India Today
1.3K views
•
3 years ago
7:26
Navjot Singh Sidhu to take charge of Punjab Congress chief today
India Today
8 views
•
4 years ago
3:25
Punjab Congress | Amarinder Singh | Navjot Singh Sidhu| Punjab Congress Crisis | वनइंडिया हिंदी
Oneindia Hindi | वनइंडिया हिन्दी
92 views
•
4 years ago
14:24
ਬੀਬੀ ਸਿੱਧੂ ਦਾ ਵੱਡਾ ਐਲਾਨ Navjot Kaur Sidhu big announcement on Sidhu and Congress | The Punjab TV
The Punjab TV
1 views
•
3 years ago