▶
Dailymotion
Home
Trending
US
en
▶
Dailymotion
Built with
v0
Alert ਹੋ ਗਿਆ ਜਾਰੀ, Punjab 'ਚ ਪਵੇਗਾ ਭਾਰੀ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ, ਆਵੇਗਾ ਤੂਫ਼ਾਨ |OneIndia Punjabi – Dailymotion
Alert ਹੋ ਗਿਆ ਜਾਰੀ, Punjab 'ਚ ਪਵੇਗਾ ਭਾਰੀ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ, ਆਵੇਗਾ ਤੂਫ਼ਾਨ |OneIndia Punjabi
0 views
Published 2 years ago
Like
Dislike
Share
Save
O
Oneindia Punjabi
Verified
86 subscribers
Description
ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ | ਪੰਜਾਬ 'ਚ 9 ਜੁਲਾਈ ਤੱਕ ਮੀਂਹ ਪਵੇਗਾ | ਮੌਸਮ ਵਿਗਿਆਨੀਆਂ ਨੇ 7 ਜੁਲਾਈ ਨੂੰ ਪੰਜਾਬ ਦੇ ਕੁਝ ਹਿੱਸਿਆਂ ’ਚ ਹਲਕਾ ਅਤੇ 8 ਤੋਂ 9 ਜੁਲਾਈ ਤੱਕ ਜ਼ਿਆਦਾਤਰ ਹਿੱਸਿਆ ’ਚ ਤੇਜ਼ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਬੀਤੇ ਦਿਨ ਦੁਆਬੇ ਦੇ ਨਾਲ-ਨਾਲ ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ | ਦੱਸ ਦਈਏ ਪੰਜਾਬ ਸਮੇਤ ਹਰਿਆਣਾ ਤੇ ਚੰਡੀਗੜ੍ਹ 'ਚ ਵੀ ਮਾਨਸੂਨ ਦੀ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਮੌਸਮ ਵਿਭਾਗ ਨੇ ਅੱਜ ਹਰਿਆਣਾ ਅਤੇ ਪੰਜਾਬ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਮੀਂਹ ਦਾ ਅਲਰਟ ਜਾਰੀ ਹੈ। ਪੰਜਾਬ 'ਚ ਮਾਨਸੂਨ ਮੁੜ ਸਰਗਰਮ ਹੋ ਗਿਆ ਹੈ। . Alert has been issued, there will be heavy rain in Punjab, strong winds will blow, storm will come. . . . #punjabnews #weathernews #punjabweather
Related Videos
2:17
आज के मौसम का हाल | 21st June Today Weather Report | Weather Update | Weather News | Aaj Ka Mausam
Amar Ujala
1 views
•
4 years ago
2:17
आज के मौसम का हाल | 14th June Today Weather Report | Weather Update | Weather News | Aaj Ka Mausam
Amar Ujala
2 views
•
4 years ago
1:59
आज के मौसम का हाल | 2nd April Today Weather Report | Weather Update | Weather News | Aaj Ka Mausam
Amar Ujala
1 views
•
4 years ago
1:59
आज के मौसम का हाल | 23 March Today Weather Report | Weather Update | Weather News | Aaj Ka Mausam
Amar Ujala
15 views
•
4 years ago
1:59
आज के मौसम का हाल | 8th July Today Weather Report | Weather Update | Weather News | Aaj Ka Mausam
Amar Ujala
8 views
•
4 years ago
2:18
आज के मौसम का हाल | 14th April Today Weather Report | Weather Update | Weather News | Aaj Ka Mausam
Amar Ujala
55 views
•
4 years ago
2:17
आज के मौसम का हाल | 13th June Today Weather Report | Weather Update | Weather News | Aaj Ka Mausam
Amar Ujala
2 views
•
4 years ago
1:59
आज के मौसम का हाल |4th June Today Weather Report | Weather Update | Weather News | Aaj Ka Mausam
Amar Ujala
2 views
•
4 years ago
1:59
आज के मौसम का हाल | 18 March Today Weather Report | Weather Update | Weather News | Aaj Ka Mausam
Amar Ujala
1 views
•
4 years ago
2:18
आज के मौसम का हाल | 20 March Today Weather Report | Weather Update | Weather News | Aaj Ka Mausam
Amar Ujala
6 views
•
4 years ago