▶
Dailymotion
Home
Trending
US
en
▶
Dailymotion
Built with
v0
Tranportation Scam ਤੋਂ ਬਾਅਦ, ਹੁਣ ਸਾਬਕਾ ਮੰਤਰੀ Bharat Bhushan Ashu ਦਾ ਫਰਜ਼ੀ ਖ਼ਰੀਦ ਘੁਟਾਲਾ ਆਇਆ ਸਾਹਮਣੇ ! – Dailymotion
Tranportation Scam ਤੋਂ ਬਾਅਦ, ਹੁਣ ਸਾਬਕਾ ਮੰਤਰੀ Bharat Bhushan Ashu ਦਾ ਫਰਜ਼ੀ ਖ਼ਰੀਦ ਘੁਟਾਲਾ ਆਇਆ ਸਾਹਮਣੇ !
0 views
Published 2 years ago
Like
Dislike
Share
Save
O
Oneindia Punjabi
Verified
86 subscribers
Description
ਅਨਾਜ ਟਰਾਂਸਪੋਰਟੇਸ਼ਨ ਘਪਲੇ 'ਚ ਪਹਿਲਾ ਹੀ ਜੇਲ ਦੀ ਹਵਾ ਖਾ ਰਹੇ ਭਾਰਤ ਭੂਸ਼ਨ ਆਸ਼ੂ ਹੁਣ ਇਕ ਹੋਰ ਮਾਮਲੇ ਵਿਚ ਉਲਝ ਗਏ ਹਨ। ਨਵਾਂ ਮਾਮਲਾ ਝੋਨੇ ਦੀ ਖਰੀਦ ਵਿਚ ਹੋਏ ਘੁਟਾਲੇ ਨੂੰ ਲੈ ਕਿ ਹੈ। ਕੇਂਦਰ ਦੀ ਮੋਦੀ ਸਰਕਾਰ ਨੂੰ ਸ਼ੱਕ ਹੈ, ਕਿ ਪੰਜਾਬ 'ਚ ਜਿੰਨੀ ਪੈਦਾਵਾਰ ਹੁੰਦੀ ਹੈ ਉਸ ਤੋਂ ਜ਼ਿਆਦਾ ਖਰੀਦ ਕਿਵੇਂ ਹੋ ਰਹੀ ਹੈ | ਕੈਪਟਨ ਅਮਰਿੰਦਰ ਦੀ ਕਾਂਗਰਸੀ ਹਕੂਮਤ ਦੌਰਾਨ ਪੰਜਾਬ ਵਿਚ ਝੋਨੇ ਦੀ ਪੈਦਾਵਾਰ ਅਤੇ ਖ਼ਰੀਦ ’ਚ ਵੱਡਾ ਫਰਕ ਸਾਹਮਣੇ ਆਇਆ ਹੈ ਜਿਸ ਵਿਚ ਨਵੇਂ ਘਪਲੇ ਦਾ ਧੂੰਆਂ ਉੱਠਣ ਲੱਗਾ ਹੈ। ਇਹ ਮਾਮਲਾ ਹੁਣ ਉਜਾਗਰ ਹੋਇਆ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਨੇ ਸ਼ੁਰੂ ਕਰ ਦਿਤੀ ਹੈ। #BharatBhushanAshu #TranportationScam #BhagwantMann
Related Videos
6:06
ਭਗਵੰਤ ਮਾਨ ਨੇ ਲਪੇਟੀਆਂ ਦੋਵੇਂ ਧਿਰਾਂ Bhagwant Maan on Bharat Bhushan Ashu and Sukhbir Badal
The Punjab TV
25 views
•
5 years ago
1:22
Vigilance Bureau ਤੋਂ ਡਰਦਾ Ex. Minister Bharat Bhushan Ashu ਦਾ PA Pankaj Mennu ਫਰਾਰ |Oneindia Punjabi
Oneindia Punjabi
0 views
•
2 years ago
4:42
Ashu ਦੇ PA ਇੰਦੀ ਦੇ ਹੱਕ 'ਚ ਨਿੱਤਰੇ MP ਰਵਨੀਤ ਬਿੱਟੂ | Ravneet Bittu | OneIndia Punjabi
Oneindia Punjabi
2 views
•
2 years ago
3:02
Ravneet Bittu: के ड्राइवर को Punjab Police ने पीटा, Bhagwant Mann से मिलने पहुंचे थे |वनइंडिया हिंदी
Oneindia Hindi | वनइंडिया हिन्दी
10 views
•
5 months ago
1:05
Sukhbir badal on ravneet bittu and bhagwant mann
Punjab Spectrum
854 views
•
8 years ago
4:27
ਹੁਣ ਲੋਕ ਭਗਵੰਤ ਮਾਨ ਦੇ ਖਿਲਾਫ, ਮਾਰਨਗੇ ਪਾਥੀਆਂ: Ravneet Bittu on Bhagwant Mann and AAP
The Punjab TV
0 views
•
6 years ago
4:04
Bharat Bhushan Ashu ਨੂੰ ਕੋਰਟ ਵੱਲੋਂ ਨਹੀਂ ਮਿਲੀ ਜਮਾਨਤ | OneIndia Punjabi
Oneindia Punjabi
0 views
•
2 years ago
1:00
Bharat Bhushan Ashu ਦਾ ਦੋ ਦਿਨ ਦਾ ਵਧਿਆ remand | OneIndia Punjabi
Oneindia Punjabi
0 views
•
2 years ago
1:01
Former Minister Bharat Bhushan Ashu ਨੂੰ ਨਹੀਂ ਮਿਲੇਗਾ ਘਰ ਦਾ ਖਾਣਾ, ਵਿਜੀਲੈਂਸ ਨੇ ਲਾਈ ਰੋਕ |OneIndia Punjab
Oneindia Punjabi
0 views
•
2 years ago
2:12
ਸਾਬਕਾ ਮੰਤਰੀ ਆਸ਼ੂ ਨੇ ਕਿਉਂ ਕੀਤੀ ਬੇਬਾਕ ਟਿੱਪਣੀ | Bharat Bhushan Ashu |OneIndia Punjabi
Oneindia Punjabi
0 views
•
1 year ago