▶
Dailymotion
Home
Trending
US
en
▶
Dailymotion
Built with
v0
baba baljit singh daduwal on Support to Akali Dal – Dailymotion
baba baljit singh daduwal on Support to Akali Dal
1 views
Published 10 years ago
Like
Dislike
Share
Save
P
Punjab Spectrum
Verified
634 subscribers
Description
ਪੰਥਕ ਸੇਵਾ ਲਹਿਰ ਦੇ ਮੁੱਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਦਫਤਰ ਵਿਖੇ ਦਿੱਲੀ ਇਕਾਈ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਾਲ ਮੁਲਾਕਾਤ ਕੀਤੀ। ਬਾਬਾ ਦਾਦੂਵਾਲ ਨੂੰ ਅਕਾਲੀ ਦਲ ਦਫਤਰ ਪੁੱਜਣ ’ਤੇ ਸਿਰੋਪਾਉ ਦੇਕੇ ਜੀ.ਕੇ. ਵੱਲੋਂ ਸਨਮਾਨਿਤ ਕੀਤਾ ਗਿਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਬੋਰਡ ਦੇ ਮੈਂਬਰ ਅਤੇ ਪ੍ਰਚਾਰਕ ਬਾਬਾ ਦਾਦੂਵਾਲ ਨੇ ਜੀ.ਕੇ. ਦੀ ਅਗਵਾਈ ਹੇਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਦਿੱਲੀ ਵਿਖੇ ਚੋਣਾਂ ਲੜ ਰਹੇ ਅਕਾਲੀ ਦਲ ਉਮੀਦਵਾਰਾਂ ਦੀ ਹਮਾਇਤ ਕਰਨ ਬਾਰੇ ਵੀ ਦਾਦੂਵਾਲ ਵੱਲੋਂ ਜੀ.ਕੇ. ਨਾਲ ਗੱਲਬਾਤ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਬੀਤੇ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਖਿਲਾਫ ਮੋਰਚਾ ਲਗਾਈ ਫਿਰਦੇ ਦਾਦੂਵਾਲ ਵੱਲੋਂ ਅਕਾਲੀ ਦਲ ਦੇ ਦਫਤਰ ਆਉਣਾ ਕਈ ਕਿਆਸਰਾਈਆਂ ਨੂੰ ਜਨਮ ਦੇ ਗਿਆ ਹੈ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਖਾਲਸਾ ਮੌਜ਼ੂਦ ਸਨ।
Related Videos
10:12
ਬਾਦਲ ਨੇ ਦੱਸਿਆ, ਕਿਵੇਂ ਚੁੱਕਿਆ ਗਿਆ ਮੋਰਚਾ Parkash Singh Badal on Baljit Singh Daduwal, Dhian Singh Mand
The Punjab TV
0 views
•
6 years ago
10:22
ਆਪਸ ਵਿੱਚ ਹੀ ਉਲਝ ਗਏ ਜਥੇਦਾਰ Amrik Singh Ajnala on Dhian Singh Mand and Baljit Singh Daduwal
The Punjab TV
0 views
•
6 years ago
12:41
Ranjit Singh Dhadrian wale Vs Baljit Singh Daduwal once again
The Punjab TV
1 views
•
5 years ago
10:08
ਦਾਦੂਵਾਲ ਨੇ ਮੰਡ ਖਿਲਾਫ ਖੋਲ੍ਹਿਆ ਮੋਰਚਾ Baljit Singh Daduwal vs Dhyan Singh Mand
The Punjab TV
2 views
•
6 years ago
5:12
ਬਰਗਾੜੀ ਮੋਰਚੇ 'ਤੇ ਜਾਰੀ ਕੀਤੀ ਚਿੱਠੀ Letter written by Jagtar for Baljit Singh Daduwal, Dhian Singh Mand
The Punjab TV
5 views
•
6 years ago
4:41
ਧਿਆਨ ਸਿੰਘ ਮੰਡ ਤੋਂ ਆਕੀ ਹੋਏ ਦਾਦੂਵਾਲ Dhian Singh Mand Vs Baljit Singh Daduwal
The Punjab TV
0 views
•
6 years ago
9:12
SGPC in fresh row, Sewadar transferred as he gave Prasad to Baljit Singh Daduwal and Amrik Singh
ABP Sanjha
0 views
•
9 years ago
11:08
ਆਪਸ 'ਚ ਉਲਝੇ ਦੋਵੇਂ ਜਥੇਦਾਰਾਂ ਨੂੰ ਕੀਤੀ ਤਾੜਨਾ Baljit Singh Daduwal and Dhian Singh Mand
The Punjab TV
0 views
•
6 years ago
1:47
Bhai Baljit Singh Daduwal speaks about Bhai Amrik Singh Ajnala's apology
Punjab Spectrum
11 views
•
9 years ago
4:44
ਦਾਦੂਵਾਲ ਤੇ ਮੰਡ ਨੂੰ ਸਿੱਖ ਮਾਫ ਨਹੀਂ ਕਰਨਗੇ? Baljit Singh Daduwal and Dhyan Singh Mand are wrong: Bains
The Punjab TV
0 views
•
6 years ago